
ਬਰਨਾਲਾ, 27 ਦਸੰਬਰ 2009, ਅੱਜ ਹਲਕਾ ਬਰਨਾਲਾ ਦੇ ਵਿਧਾਇਕ ਸ੍ਰ. ਕੇਵਲ ਸਿੰਘ ਢਿਲੋਂ ਦੇ ਦਫਤਰ ਕਮ ਰਿਹਾਇਸ਼ ਦਾ ਨੀਂਹ ਪੱਥਰ ਰੱਖਿਆ ਗਿਆ । ਸਵੇਰੇ 8.30 ਵਜੇ ਭਾਈ ਜੀ (ਗ੍ਰੰਥੀ ਗੁਰਦਵਾਰਾ ਢਿਲੋਂ ਨਗਰ) , ਨੇ ਅਰਦਾਸ ਕੀਤੀ। ਅਰਦਾਸ ਤੋਂ ਬਾਦ ਕੜਾਹ ਪ੍ਰਸ਼ਾਦ ਦੀ ਦੇਗ ਵੰਡੀ ਗਈ। ਇਸ ਮੌਕੇ ਗੁਰਜੀਤ ਸਿੰਘ ਬਰਾੜ ਸਿਆਸੀ ਸਕਤੱਰ ਸ੍ਰ. ਕੇਵਲ ਸਿੰਘ ਢਿਲੋਂ , ਵਿਜੇ ਕੁਮਾਰ, ਪਲਵਿੰਦਰ ਗੋਗਾ, ਮੁਕੇਸ਼ ਕੁਮਾਰ, ਦੀਪਕ ਅਗਰਵਾਲ , ਬਬਲੀ ਆਦਿ ਹਾਜਰ ਸਨ।
No comments:
Post a Comment