Tuesday, June 15, 2010

Congress Legislative Party Appoints Kewal Dhillon As Its WHIP

Taking recognition of Sardar Kewal Singh Dhillon’s service and dedication to the Congress Party for over 20 years; his active presence in raising key issues in the Punjab Vidhan Sabha such as Finance, Power, Agriculture, Industry, Public distribution system; major reversal of the state government’s decisions such as the conversion of grants to Loan of Municipal Corporations across the state to the tune of Rs. 350 crores by the current state government; further the huge developmental work undertaken by him in his constituency including the formation of District Barnala, the Punjab Congress Legislature Party has appointed him as WHIP of the Punjab Congress Legislature Party. Sardar Kewal Singh Dhillon is an MLA from Barnala and the Sr. Vice President of the Punjab Pradesh Congress Committee (PPCC).

ਬਰਨਾਲਾ, 6 ਅਪ੍ਰੈਲ (ਕਰਨਪ੍ਰੀਤ ਧੰਦਰਾਲ) : ਪੰਜਾਬ ਕਾਂਗਰਸ ਵਿਧਾਇਕ ਦਲ ਦੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਵਿੱਹਪ ਨਿਯੁਕਤ ਕਰਨ ’ਤੇ ਜ਼ਿਲ੍ਹਾ ਬਰਨਾਲਾ ਦੇ ਕਾਂਗਰਸੀ ਆਗੂ ਵਰਕਰਾਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਸੀਨੀ: ਕਾਂਗਰਸੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਐਮ.ਸੀ. ਰਜਨੀਸ਼ ਭੋਲਾ, ਐਮ.ਸੀ. ਜੱਗੂ ਮੋਰ, ਗੁਰਜੀਤ ਸਿੰਘ ਬਰਾੜ ਸਿਆਸੀ ਸਕੱਤਰ , ਵਰਿੰਦਰ ਟੱਲੇਵਾਲੀਆ ਸੀਨੀ: ਮੀਤ ਪ੍ਰਧਾਨ ਯੂਥ ਕਾਂਗਰਸ, ਬਲਦੇਵ ਸਿੰਘ ਭੁੱਚਰ ਜਨ: ਸਕੱਤਰ, ਮੇਜਰ ਮਿੱਤਰ, ਪੱਪੂ ਸੰਧੂ, ਲਾਲੀ ਜਾਗਲ, ਬਲਜੀਤ ਬਰਾੜ, ਜੋਗਿੰਦਰ ਜਾਗਲ ਆਦਿ ਨੇ ਬੀਬੀ ਰਾਜਿਦਰ ਕੌਰ ਭੱਠਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਵਲ ਢਿੱਲੋਂ ਨੇ ਹਲਕੇ ਦੀ ਜੋ ਨੁਹਾਰ ਬਦਲਣ ਅਤੇ ਵਿਧਾਨ ਸਭਾ ਵਿਚ ਲੋਕ ਮੁੱਦਿਆਂ ਨੂੰ ਚੁੱਕਣ ਦਾ ਉਪਰਾਲਾ ਕੀਤਾ ਹੈ, ਉਹ ਲਾ-ਮਿਸਾਲ ਹੈ, ਕਿਉਂਕਿ ਹਲਕੇ ਦੇ ਵਿਕਾਸ ਲਈ ਵੱਡੀਆਂ ਗਰਾਟਾਂ ਅਤੇ ਕਾਂਗਰਸ ਦੀ ਲਹਿਰ ਬਨਾਉਣ ਲਈ ਕੇਵਲ ਢਿੱਲੋਂ ਨੇ ਵੱਡਾ ਹੰਬਲਾ ਮਾਰਿਆ ਹੈ। ਪਾਰਟੀ ਲਈ ¦ਬਾ ਸਮਾਂ ਅਤੇ ਪਾਰਟੀ ਹਿੱਤ ਕੰਮਾਂ ਨੂੰ ਦੇਖਦਿਆਂ ਕਾਂਗਰਸ ਪਾਰਟੀ ਨੇ ਸਹੀ ਫ਼ੈਸਲਾ ਲੈ ਕੇ ਸਮੁੱਚੇ ਹਲਕੇ ਦੇ ਕਾਂਗਰਸੀ ਆਗੂਆਂ ਦਾ ਮਾਣ ਵਧਾਇਆ ਹੈ।

No comments:

Post a Comment