Kewal Dhillon congrates Gagan ( who passed IAS exam) & Mehak Sharma ( Who topped Punjab’s middle class exam)
ਆਈ. ਏ . ਐਸ ਲਈ ਚੁਣੇ ਗਏ ਗਗਨ ਅਤੇ ਅਠਵੀਂ ਕਲਾਸ ਵਿੱਚੋਂ ਪੰਜਾਬ ਭਰ ‘ਚੋਂ ਫਸਟ ਆਈ ਮਹਿਕ ਸ਼ਰਮਾ ਦੇ ਘਰ ਜਾ ਕੇ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਵਧਾਈ ਦਿੰਦਿਆਂ ਕਿਹਾ ਕਿ ਇਨਾਂ ਬੱਚਿਆਂ ਨੇ ਜਿਥੇ ਆਪਣੇ ਮਾਂ-ਬਾਪ ਦਾ ਸਿਰ ਉਚਾ ਕੀਤਾ ਹੈ ਉਥੇ ਜਿਲੇ ਬਰਨਾਲੇ ਦਾ ਨਾਂ ਵੀ ਪੰਜਾਬ ਭਰ ਵਿੱਚ ਉੱਚਾ ਕੀਤਾ ਹੈ ।
ਉਨਾਂ ਕਿਹਾ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਬਰਨਾਲੇ ਜਿਲੇ ਦੇ ਚਾਰ ਨੌਜਵਾਨ ਆਈ. ਏ. ਐਸ ਲਈ ਚੁਣੇ ਗਏ ਹਨ ਤਾਂ ਮੇਰਾ ਸੀਨਾ ਗਰਵ ਨਾਲ ਚੌੜਾ ਹੋ ਗਿਆ ਅਤੇ ਅਜੇ ਇਹ ਖੁਸ਼ੀ ਮਨਾ ਹੀ ਰਹੇ ਸਾਂ ਕਿ ਬਰਨਾਲੇ ਸ਼ਹਿਰ ਦੀ ਬੇਟੀ ਮਹਿਕ ਸ਼ਰਮਾ ਦੀ ਅਠਵੀਂ ਕਲਾਸ ਵਿੱਚੋਂ ਫਸਟ ਆਉਣ ਦੀ ਖਬਰ ਪੁਜ ਗਈ । ਸ੍. ਢਿਲੋਂ ਨੇ ਕਿਹਾ ਕਿ ਮੈਂ ਵਾਦਾ ਕਰਦਾ ਹਾਂ ਕਿ ਕਾਂਗਰਸ ਸਰਕਾਰ ਬਨਣ ਤੇ ਇਥੇ ਉਚ ਪੱਧਰ ਦਾ ਕਾਲਜ ਜਾਂ ਯੂਨੀਵਰਸਿਟੀ ਖੋਲਾਂਗੇ। ਉਨਾਂ ਨਾਲ ਹਲਕਾ ਭਦੌੜ ਦੀ ਇੰਚਾਰਜ਼ ਬੀਬੀ ਸੁਰਿੰਦਰ ਕੌਰ ਬਾਲੀਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਧੌਲਾ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ,ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਰਣਧੀਰ ਕੌਸ਼ਲ,ਸਾਬਕਾ ਨਗਰ ਕੌਂਸਲਰ ਹਰਦੇਵ ਸਿੰਘ ਲੀਲਾ,ਕਾਂਗਰਸੀ ਆਗੂ ਮੱਖਣ ਪ੍ਰਭਾਕਰ,ਕੁਲਦੀਪ ਸਿੰਘ ਧਾਲੀਵਾਲ,ਲੈਂਡ ਮਾਰਗੇਜ ਬੈਂਕ ਦੇ ਡਾਇਰੈਕਟਰ ਪ੍ਰਦੀਪ ਸੰਧੂ, ਸਿਆਸੀ ਸੱਕਤਰ ਗੁਰਜੀਤ ਸਿੰਘ ਬਰਾੜ , ਕਾਂਗਰਸੀ ਆਗੂ ਰਾਮਾ ਧਾਲੀਵਾਲ ,ਸਤਪਾਲ ਠੇਕੇਦਾਰ, ਜਸਪਾਲ ਸਿੰਘ ਜਾਗਲ, ਜੋਗਿੰਦਰ ਜਾਗਲ, ਪੱਪੀ ਸੰਧੂ, ਕਾਂਗਰਸ ਪਾਰਟੀ ਦੇ ਸ਼ਹਿਰੀ ਸਕੱਤਰ ਬਲਦੇਵ ਸਿੰਘ ਭੁੱਚਰ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਰਿੰਦਰ ਟੱਲੇਵਾਲੀਆ, ਹਰਪਰੀਤ ਸਿੰਘ ਕਰਮਗੜ, ਬੂਟਾ ਸਿੰਘ ਅਮਲਾ ਸਿੰਘ ਵਾਲਾ, ਅਰਵਿੰਦਰ ਸੰਘੇੜਾ, ਗੁਲਾਬ ਸਿੰਘ ਝਲੂਰ, ਗੁਰਪ੍ਰੀਤ ਸਿੰਘ ਚੀਮਾ,ਗੁਰਮੁੱਖ ਸਿਂਘ ਉਪਲੀ, ਸਰਦਾਰਾ ਸਿੰਘ ਰਾਜਗੜ, ਲਖਵੀਰ ਸਿੰਘ ਕਾਂਝਲਾ, ਜਗਜੀਤ ਸਿੰਘ ਮੋਰ ਐਮ.ਸੀ, ਕਰਮਜੀਤ ਫਰਵਾਹੀ ਆਦਿ ਹਾਜ਼
ਰ ਸਨ। 

No comments:
Post a Comment